Guru Nanak Ashram Patiala - Sant Giani Naranjan Singh Ji
Guru Nanak Ashram Patiala
Home
Sant Giani Naranjan Singh Ji
Sant Mohinder Partap Singh Ji
Books
Katha by Sant Giani Naranjan Singh Ji
Katha Suraj Parkash
Shaheedi Sri Guru Teg Bahadur Sahib Ji
Miscellaneous
KATHA OF SRI GURU HARGOBIND SAHIB JI
FROM GURPARTAP SURAJ PARKASH GRANTH
BY
SINGH SAHIB GIANI PRITPAL SINGH JI
HEAD GRANTHI
GURDWARA DUKH NIVARAN SAHIB, PATIALA
GO BACK TO MAIN SURAJ PARKASH KATHA PAGE
0801 ਬਾਬਾ ਅਟੱਲ ਰਾਏ ਜੀ ਨੇ ਬਾਲਕ ਮੋਹਨ ਨੂੰ ਜੀਵਤ ਕਰਨਾ
0802 ਬਾਬਾ ਅਟੱਲ ਰਾਏ ਜੀ ਨੇ ਗੁਰੂ ਹੁਕਮ ਮੰਨ ਕੇ ਸਰੀਰ ਤਿਆਗਣਾ
0803 ਛੇਵੇਂ ਪਾਤਸ਼ਾਹਾਂ ਜੀ ਨੇ ਮਾਤਾ ਨਾਨਕੀ ਜੀ ਨੂੰ ਧੀਰਜ ਦੇਣਾ
0804 ਸਤਵੀਂ ਰਾਸ ਸ਼ੁਰੂ ਹੋਣੀ ਸੂਰਜ ਮਲ ਦੀ ਸਗਾਈ
0805 ਭਾਈ ਸੂਰਜ ਮਲ ਦੀ ਸਗਾਈ
0806 ਭਾਈ ਗੁਰਦਾਸ ਜੀ ਨੇ ਘੋੜੇ ਖ੍ਰੀਦਣੇ
0807 ਭਾਈ ਗੁਰਦਾਸ ਜੀ ਕਾਂਸੀ ਵਿਚ
0808 ਪੰਡਤਾਂ ਨਾਲ ਚਰਚਾ
0809 ਵਾਹਿਗੁਰੂ ਸ਼ਬਦ ਦੇ ਅਰਥ
0810 ਕਾਂਸ਼ੀ ਵਿਚ ਪੰਡਤਾ ਨਾਲ ਚਰਚਾ
0811 ਭਾਈ ਗੁਰਦਾਸ ਜੀ ਨੇ ਅਪਣੀਆਂ ਮੁਸ਼ਕਾਂ ਬਣਾਕੇ ਗੁਰੂ ਸਾਹਿਬ ਜੀ ਅੱਗੇ ਪੇਸ਼ ਹੋਣਾ
0812 ਛੇਵੇਂ ਪਾਤਸ਼ਾਹ ਜੀ ਨੇਂ ਭਾਈ ਗੁਰਦਾਸ ਜੀ ਦੀ ਮੁਸਕਾ ਖੋਲ ਕੇ ਆਪਣੇ ਪਾਸ ਬਿਠਾਣਾ
0813 ਸ੍ਰੀ ਸੂਰਜ ਮੱਲ ਜੀ ਦਾ ਵਿਆਹ
0814 ਸ੍ਰੀ ਗੁਰੂ ਤੇਗ ਬਹਾਦੱਰ ਸਾਹਿਬ ਜੀਉ ਦੀ ਸਗਾਈ
0815 ਭਾਈ ਸੂਰਜ ਮੱਲ ਜੀ ਦੀ ਬਰਾਤ ਨੇ ਵਾਪਸੀ ਕਰਨੀ
0816 ਤਪ ਤਾਰੀ ਬਾਬਾ ਸ੍ਰੀ ਚੰਦ ਦੀ ਦੇ ਦਰਸ਼ਨ ਕਰਨੇ
0817 ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਨਗਰ ਵਸਾਉਣਾ
0818 ਵਡਾਲੀ ਵਿਖੇ ਇਕ ਸੂਰ ਦਾ ਉਦਾਰ
0819 ਬਾਬਾ ਭਾਨਾ ਜੀ
0820 ਸ੍ਰੀ ਤਰਨ ਤਾਰਨ ਸਾਹਿਬ ਦਰਸ਼ਨ
0821 ਚੋਲ੍ਹਾ ਸਾਹਿਬ ਦਰਸ਼ਨ
0822 ਭਾਈ ਹੇਮਾ ਜੀ ਦਾ ਪ੍ਰਸੰਗ
0823 ਛੇਵੇਂ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਖੰਡੂਰ ਸਾਹਿਬ ਜਾਣਾ
0824 ਜਨਮ ਧੰਨ ਧੰਨ ਸ੍ਰੀ ਗੁਰੂ ਹਰ ਰਾਇ ਸਾਹਿਬ ਜੀਉ
0825 ਛੇਵੇਂ ਪਾਤਸ਼ਾਹ ਜੀ ਨੇ ਪਰਿਵਾਰ ਤੇ ਫੋਜਾ ਸਮੇਤ ਹਰਿਮੰਦਿਰ ਸਾਹਿਬ ਤੋਂ ਡਰੋਲੀ ਜਾਣਾ
0826 ਸਖੀ ਸਰਵਰ ਦਾ ਚੇਲਾ ਭਾਈ ਸਾਧੂ
0827 ਭਾਈ ਸਾਧੂ ਨੇ ਸਿਖੀ ਦੀ ਪੋਹਲ ਲੈਣੀ
0828 ਭਾਈ ਸਾਧੂ ਦੇ ਘਰੇ ਪੁਤਰ ਨੇ ਜਨਮ ਲੈਣਾ ਗੁਰੂ ਸਾਹਿਬ ਜੀ ਨੇ ਨਾਮ ਕਰਨ ਕਰਨਾ
0829 ਭਾਈ ਸਾਧੂ ਤੇ ਭਾਈ ਰੂਪਾ ਨੇ ਗੁਰੂ ਸਾਹਿਬ ਜੀ ਨੂੰ ਸੀਤਲ ਜਲ ਛਕਾਣਾ
0830 ਬਾਬਾ ਗੁਰਦਿਤਾ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਮਿਲਨ ਲਈ ਕੀਰਤਪੁਰ ਸਾਹਿਬ ਤੋਂ ਭਾਈ ਕੀ ਡਰੋਲੀ ਜਾਣਾ
0831 ਮੋ ਭਾਈ ਸਾਈਂ ਦਾਸ ਭਾਈ ਨਰਾਇਣ ਦਾਸ ਬੀਬੀ ਦਇਆ ਕੌਰ ਜੀ ਨੇ ਸਰੀਰ ਤਿਆਗਣਾ
0832 ਛੇਵੇਂ ਪਾਤਸ਼ਾਹ ਜੀ ਨੇ ਭਾਈ ਕੀ ਡਰੋਲੀ ਤੋਂ ਚੱਲ ਕੇ ਰੂਪਾ ਭਾਈ ਕੇ ਜਾਣਾ
0833 ਭਾਈ ਸਾਧੂ ਜੀ ਨੂੰ ਮੰਜੀ ਥਾਪਣੀ ਅਤੇ ਸੱਤ ਪੁਤਰਾ ਦੀ ਦਾਤ ਬਖ੍ਸ੍ਣੀ ਅਤੇ
0834 ਜੋਧ ਸ਼ਾਹ ਨੇ ਛੇਵੇਂ ਪਾਤਸ਼ਾਹ ਜੀ ਦੀ ਸੰਗਤ ਕਰਨੀ
0835 ਸੰਗਤਾਂ ਦੀ ਗੁਰੂ ਸਾਹਿਬ ਜੀ ਨੂੰ ਅਰਜੋਈ ਬਾਦਸ਼ਾਹ ਕੋਲ ਦੋ ਘੋੜੇ ਗੁਲਬਾਗ਼ ਤੇ ਦਿਲਬਾਗ਼
0836 ਬਹਾਦੁਰ ਬਾਬਾ ਬਿਧੀ ਚੰਦ ਜੀ ਨੇ ਗੁਲਬਾਗ ਤੇ ਦਿਲਬਾਗ ਘੋੜਾ ਲੈਣ ਲਈ ਜਾਣਾ
0837 ਭਾਈ ਬਿਧੀ ਚੰਦ ਘਾਹੀ ਦੇ ਰੂਪ ਵਿਚਾ
0838 ਸ਼ਾਹਜਹਾਂ ਨੇ ਬਹਾਦੁਰ ਬਾਬਾ ਬਿਧੀ ਚੰਦ ਜੀ ਨੂੰ 1000 ਰੁਪਏ ਦੇਣੇ
0839 ਸੋਂਹਦੇ ਖਾ ਨੇ ਬਹਾਦੁਰ ਬਾਬਾ ਬਿਧੀ ਚੰਦ ਜੀ ਨੂੰ 100000 ਵਾਲੀ ਕਾਠੀ ਦਿਖਾਣੀ
0840 ਬਹਾਦੁਰ ਬਾਬਾ ਬਿਧੀ ਚੰਦ ਜੀ ਨੇ ਮਲੇਛਾਂ ਨੂੰ ਦਾਵਤ ਦੇਣੀ ਅਤੇ ਘੋੜੇ ਨੂੰ ਲਿਜਾਣ ਦੀ ਤਿਆਰੀ ਕਰਨੀ
0841 ਬਹਾਦੁਰ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਤੋਂ ਘੋੜਾ ਲੈ ਕੇ ਛੇਵੇਂ ਪਾਤਸ਼ਾਹ ਜੀ ਕੋਲ ਜਾਣਾ
0842 ਘੋੜੇ ਦੀ ਭਾਲ ਕਰਨੀ. ਦਿਲਬਾਗ ਘੋੜੇ ਨੇ ਖਾਣਾ ਪੀਣਾ ਛੱਡਣਾ
0843 ਗੁਲਬਾਗ ਘੋੜਾ ਲੈਣ ਲਈ ਸ਼ਾਹਜਾਨ ਦੇ ਕਿਲੇ ਵਿਚ ਲਾਹੌਰ ਜਾਣਾ
0844 ਬਾਬਾ ਬਿਧੀ ਚੰਦ ਜੀ ਨੇ ਦੂਸਰਾ ਘੋੜਾ ਲੈਣ ਲਈ ਆਪਣਾ ਭੇਖ ਬਦਲਣਾ
0845 ਦਰੋਗਾ ਨੇ ਬਾਬਾ ਬਿਧੀ ਚੰਦ ਜੀ ਨੂੰ ਸ਼ਾਹਜਹਾਂ ਕੋਲ ਲੈ ਕੇ ਜਾਣਾ
0846 ਬਾਬਾ ਬਿਧੀ ਚੰਦ ਜੀ ਨੇ ਦੂਸਰਾ ਘੋੜਾ ਲੈ ਕੇ ਜਾਣਾ ਦੀ ਤਿਆਰੀ
0847 ਬਾਬਾ ਬਿਧੀ ਚੰਦ ਜੀ ਨੇ ਦੂਸਰਾ ਘੋੜਾ ਗੁਲਬਾਗ ਲੈ ਕੇ ਜਾਣਾ
0848 ਬਾਬਾ ਬਿਧੀ ਚੰਦ ਜੀ ਨੇ ਦੂਜਾ ਘੋੜਾ ਛੇਵੇਂ ਪਾਤਸ਼ਾਹ ਜੀ ਕੋਲ ਲੈ ਕੇ ਆਉਣਾ
0849 ਬਾਬਾ ਬਿਧੀ ਚੰਦ ਜੀ ਨੇ ਸੰਗਤ ਨੂੰ ਦਸਣਾ ਕਿ ਘੋੜੇ ਕਿਸ ਤਰਾ ਲੈ ਕੇ ਆਇ
0850 ਜੰਗ ਦੀ ਤਿਆਰੀ ਕਰਨੀ ਅਤੇ ਸਿ਼ੰਘਾ ਨੂੰ ਸ਼ਸਤਰ ਤੇ ਅਸਤਰ ਵੰਡਣੇ
0851 ਕਾਂਗੜ ਨਗਰ ਤੋਂ ਚੱਲ ਕੇ ਗੁਰੂਸਰ ਸਰੋਵਰ ਕੰਡੇ ਦੇ ਨੇੜੇ ਨਿਵਾਸ ਕਰਨਾ
0852 ਸ਼ਾਹਜਹਾਂ ਨੇ ਕਰੋਧ ਵਿਚ ਆਉਣਾ
0853 ਵਜ਼ੀਰ ਖਾਨ ਤੇ ਕਿਨ੍ਚ ਬੇਗ ਨੇ ਮਿਲ ਕੇ ਸ਼ਾਹਜਹਾਂ ਨੂੰ ਜੰਗ ਵਿਚ ਜਾਣ ਲਈ ਰੋਕਨਾ
0854 ਲਲਾ ਬੇਗ ਨੇ 35-000 ਫੌਜ ਨਾਲ ਚੜ੍ਹਕੇ ਆਉਣਾ
0855 ਹਸਨ ਖਾਂ ਦੂਤ
0856 ਜੰਗ ਸ਼ੁਰੂ
0857 ਲਲਾ ਬੇਗ ਦੀ ਫੌਜ ਨੇ ਠੰਡ ਨਾਲ ਹੱਥ ਕੱਛਾ ਵਿਚ ਦੇਣੇ ਅਤੇ ਘੋੜੇ ਦੀ ਲਗਾਮਾਂ ਛੱਡਣੀਆਂ
0858 ਜੋਧ ਰਾਏ ਤੇ ਜਤੀ ਮਲਕ ਨੇ ਗੁਰੀਲਾ ਨਿਤੀ ਅਪਨਾਉਣੀ
0859 ਤਿਨ ਹਿਸਾ ਫੌਜ ਦਾ ਜੰਗ ਵਿਚ ਮੱਰ ਚੁਕਣਾ ਤੇ ੧੦ ਹਜਾਰ ਹੀ ਫੌਜ ਬਾਕੀ ਬੱਚੀ
0860 ਲਲਾ ਬੇਗ ਦੀ 35000 ਫੌਜ ਵਿਚੋਂ 34000 ਫੌਜ ਦਾ ਮਰ ਮੁਕਣਾ
0861 ਕਾਬਲ ਬੇਗ ਦੀ ਮੌਤ - ਲਲਾ ਬੇਗ ਦੀ ਭੈਣ ਦਾ ਮੁੰਡਾ
0862 ਕੰਬਰ ਬੇਗ ਦੀ ਮੌਤ - ਲਲਾ ਬੇਗ ਦਾ ਛੋਟਾ ਭਰਾ
0863 ਕਾਸਮ ਬੇਗ ਦੀ ਮੌਤ - ਲਲਾ ਬੇਗ ਦਾ ਪੁੱਤ
0864 ਸ਼ਮਸ ਬੇਗ ਦੀ ਮੌਤ - ਲਲਾ ਬੇਗ ਦਾ ਪੁੱਤ
0865 ਲਲਾ ਬੇਗ ਦੀ ਮੌਤ
0866 ਸਿੱਖ ਸ਼ਹੀਦਾ ਦਾ ਸ਼ੱਸ਼ਕਾਰ ਅਤੇ ਮਰੇ ਮੁਸਲਿਮਾਂ ਨੂੰ ਦਫ਼ਨ
0867 ਹਸਨ ਖਾਂ ਨੂੰ ਕਾਬਲ ਦੇ ਸੂਬੇਦਾਰ ਹੋਣ ਦੀ ਬਖਸ਼ਿਸ਼ ਕਰਨੀ
0868 ਗੁਰੂ ਸਾਹਿਬ ਜੀ ਨੇ ਨਥਾਣੇ ਪਿੰਡ ਤੋਂ ਚੱਲ ਕੇ ਕਾਂਗੜ ਪਿੰਡ ਵਿਚ ਜਾਣਾ
0869 ਪਿੰਡ ਵਿੱਚ ਤਿੰਨ ਰਾਤਾਂ ਤਿੰਨ ਦਿਨ ਰਹਿਣ ਤੋਂ ਬਾਅਦ ਸ਼ਿਕਾਰ ਕਰਨ ਲਈ ਜਾਣਾ
0870 ਗੁਰੂ ਸਾਹਿਬ ਜੀ ਨੇ ਅਜਗਰ ਸੱਪ ਦਾ ਉਧਾਰ ਕਰਨਾ
0871 ਜੋਧ ਰਾਏ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰੇ ਚਰਨ ਪਾਉਣ ਲਈ ਬੇਨਤੀ ਕਰਨੀ
0872 ਫਤੂਹੀ ਕਿਸਾਨ ਅਤੇ ਬਾਜ
0873 ਗੁਰੂ ਸਾਹਿਬ ਜੀ ਨੇ ਸਤਲੁਜ ਦਰਿਆ ਪਾਰ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਵਿਚ ਜਾਣਾ
0874 ਪੈਂਦੇ ਖਾਂ ਨੇ ਆਉਣਾ
0875 ਪੈਂਦੇ ਖਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਣਾ
0876 ਅਠਵੀ ਰਾਸ ਪ੍ਰਾਰ੍ਭ ਹੋਣੀ ਦਸ਼ਾ ਗੁਰੂ ਸਾਹਿਬਾਨ ਜੀ ਦਾ ਮੰਗਲ ਕਰਨਾ
0877 ਬਾਬਾ ਬਿਦੀ ਚੰਦ ਜੀ ਨੇ ਸਿੱਖ ਬਣਨ ਤੋਂ ਪਹਿਲਾ ਲੋਕਾਂ ਦੀਆ ਮੱਝਾਂ ਚੋਰੀ ਕਰਨੀਆਂ
0878 ਬਾਬਾ ਬਿਧੀ ਚੰਦ ਜੀ ਨੇ ਪਰਉਪਕਾਰ ਕਰਨੇ ਸ਼ੁਰੂ ਕਰਨਾ
0879 ਬਾਬਾ ਬਿਧੀ ਚੰਦ ਜੀ ਨੇ ਬੇਗ਼ਮਾਂ ਦੇ ਗਹੀਣੇ ਚਕ ਲਿਉਣੇ
0880 ਬਾਬਾ ਬਿਧੀ ਚੰਦ ਜੀ ਨੇ ਪਿਛਲੀ ਚੋਰੀ ਦਾ ਵਾਰਤਾ ਦਸਣੀ
0881 ਬਿਧੀਚੰਦ ਤੇ ਬਾਲੂ ਹਸਨਾ
0882 ਮਾਤਾ ਗੁਜ਼ਰ ਕੌਰ ਜੀ ਦੇ ਵਿਵਾਹ ਦੀ ਤਰੀਕ ਸ੍ਰੀ ਗੁਰੂ ਤੇਗ ਬਹਾਦੱਰ ਸਾਹਿਬ ਜੀਉ ਨਾਲ ਰੱਖਣੀ
0883 ਜਿਹੜਾ ਇਸ ਪ੍ਰਸੰਗ ਨੂੰ ਸੁਣੇਗਾ ਪੜੇਗਾ ਉਸਦਾ ਜੀਵਨ ਸਫਲ ਹੋ ਜਾਏਗਾ
0884 ਬਦਖ੍ਸਾ ਨਗਰ ਤੋਂ ਇਕ ਸੌਦਾਗਰ ਨੇ ਚੱਲ ਕੇ ਆਉਣਾ
0885 ਗੁਰੂ ਸਾਹਿਬ ਜੀ ਨੇ ਚਿਟੇ ਰੰਗ ਦਾ ਬਾਜ ਬਾਬਾ ਗੁਰਦਿਤਾ ਜੀ ਨੂੰ ਦੇਣਾ
0886 ਅਸਮਾਨ ਖਾਂ ਨੇ ਗੁਰੂ ਸਾਹਿਬ ਜੀ ਦਾ ਬਾਜ਼ ਫੜਨਾ
0887 ਗੁਰੂ ਸਾਹਿਬ ਜੀ ਨੇ ਇਕ ਸਿਖ ਨੂੰ ਭੇਜ ਕੇ ਪੈਂਦੇ ਖਾ ਨੂੰ ਬੁਲਾਣਾ
0888 ਗੁਰੂ ਸਾਹਿਬ ਜੀ ਨੇ ਇਕ ਸਿਖ ਨੂੰ ਭੇਜ ਕੇ ਪੈਂਦੇ ਖਾ ਨੂੰ ਬੁਲਾਣਾ
0889 ਪੈਂਦੇ ਖਾਂ ਨੂੰ ਧੱਕੇ ਮਾਰ ਕੇ ਬਾਹਰ ਕੱਡਣਾ
0890 ਕੁਤਬ ਖਾਂ ਨਾਲ ਸਲਾਹ
0891 ਪੈਂਦੇ ਖਾਂ ਨੇ ਕੁਕੜਾ ਦਾ ਸਹਾਰਾ ਲੈ ਕੇ ਬਾਦਸ਼ਾਹ ਨੂੰ ਮਿਲਣਾ
0892 ਕਾਲੇ ਖਾਂ ਨੇ ਬੀੜਾ ਚੁੱਕਿਆ
0893 ਜਰਨੈਲਾਂ ਨੇ ਲਾਹੌਰ ਤੋਂ ਚੜਾਈ ਦੀ ਤਿਆਰੀ ਕਰਨੀ
0894 ਕੁੱਕੋ ਅਤੇ ਉਸ ਦੇ ਪੁਤਰ ਨੇ ਗੁਰੂ ਸਾਹਿਬ ਜੀ ਦਾ ਚਿਤਰ ਬਣੋਣਾ
0895 ਖੋਜਾ ਅਨਵਰ ਨੇ ਜਾਸੂਸੀ ਕਰਨ ਅਉਣਾ
0896 ਸਿਖਾ ਨੇ ਖੋਜਾਂ ਅਨਵਰ ਖਾਂ ਦੇ ਥਪੇੜੇ ਮਾਰਨੇ
0897 ਖੋਜਾਂ ਅਨਵਰ ਖਾਂ ਨੇ ਕਾਲੇ ਖਾਂ ਨੂੰ ਸੂ ਦੇਣੀ
0898 ਜੰਗ ਦਾ ਅਰੰਭ
0899 ਰਾਤ ਦਾ ਜੰਗ
0900 ਦਿਨ ਦਾ ਜੰਗ
GO BACK TO MAIN SURAJ PARKASH KATHA PAGE
^
Top