Guru Nanak Ashram Patiala - Sant Giani Naranjan Singh Ji
Guru Nanak Ashram Patiala
Home
Sant Giani Naranjan Singh Ji
Sant Mohinder Partap Singh Ji
Books
Katha by Sant Giani Naranjan Singh Ji
Katha Suraj Parkash
Shaheedi Sri Guru Teg Bahadur Sahib Ji
Miscellaneous
KATHA OF SRI GURU ANGGAD DEV SAHIB JI
FROM GURPARTAP SURAJ PARKASH GRANTH
BY
SINGH SAHIB GIANI PRITPAL SINGH JI
HEAD GRANTHI
GURDWARA DUKH NIVARAN SAHIB, PATIALA
GO BACK TO MAIN SURAJ PARKASH KATHA PAGE
0297 Start of Sri Gurpartap Suraj Parkash Katha
0298 ਗੁਰੂ ਸਾਹਿਬ ਜੀ ਦੇ ਮੰਗਲ 1
0299 ਗੁਰੂ ਸਾਹਿਬ ਜੀ ਦੇ ਮੰਗਲ 2
0300 ਗੁਰੂ ਸਾਹਿਬ ਜੀ ਦੇ ਮੰਗਲ 3
0301 ਸ੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਲਿਖਣ ਦਾ ਮੁੱਢ ਕਿਵੇਂ ਬੱਝਾ
0302 ਭਾਈ ਰਾਮਕੁਇਰ ਜੀ ਦੀ ਅਵਸਥਾ - ਪਿੰਡ ਵਿੱਚ ਹਰ ਰੋਜ਼ ਮੌਤ ਹੋਣੀ -ਪਿੰਡ ਵਿੱਚ ਹਰ ਰੋਜ਼ ਵਿਆਹ ਹੋਣਾ
0303 ਭਾਈ ਰਾਮਕੁਇਰ ਜੀ ਨੇ ਅੜੀਅਲ ਘੋੜੀ ਉੱਤੇ ਸਵਾਰ ਹੋਣਾ-ਤੁਰਕਾਂ ਨੇ ਭਾਈ ਰਾਮਕੁਇਰ ਜੀ ਦਾ ਡੇਰਾ ਲੁੱਟਣਾ
0304 ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਲਿਖਣ ਦਾ ਮੁੱਢ- ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਘਾਲਣਾ
0305 ਭਾਈ ਰਾਮਕੁਇਰ ਜੀ ਨੇ ਗੁਰ ਇਤਿਹਾਸ ਸੁਣਾਉਣਾ-ਬਾਬਾ ਸ੍ਰੀ ਚੰਦ ਜੀ ਅਤੇ ਲਖਮੀ ਚੰਦ ਜੀ-ਬੇਦੀਆਂ ਦੀ ਬੰਸ
0306 ਜਹਾਂਗੀਰ ਨੇ ਸ੍ਰੀ ਚੰਦ ਜੀ ਦੀ ਟੱਪਦੀ ਗੋਦੜੀ ਦੇਖਣ ਦਾ ਹੱਠ ਕਰਨਾ -ਬਾਦਸ਼ਾਹ ਨੂੰ ਤੇਜ ਬੁਖਾਰ ਚੜ੍ਹਨਾ
0307 ਗੁਰ ਪਰਨਾਲੀ - ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ
0308 ਗੁਰ ਪਰਨਾਲੀ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ
0309 ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੋਠੜੀ ਵਿੱਚ ਗੁਪਤ ਰਹਿਣਾ-ਗੁਰੂ ਸਾਹਿਬ ਜੀ 6 ਮਹੀਨੇ ਬਾਅਦ ਪ੍ਰਗਟ ਹੋਏ
0310 ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨਿੱਤ ਕ੍ਰਿਯਾ - ਕੁਸ਼ਤੀਆਂ ਕਰਵਾਉਣੀਆਂ
0311 ਸਿੱਧ ਮੰਡਲੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪਰਖਣ ਆਉਣਾ-ਹੱਠ ਯੋਗ ਅਤੇ ਭਗਤ ਯੋਗ
0312 ਹਮਾਂਯੂੰ ਦਾ ਹੱਥ ਤਲਵਾਰ ਨਾਲ ਜੁੜਨਾ- ਭਾਈ ਜੀਵਾ ਜੀ ਨੇ ਗੁਰੂ ਜੀ ਨੂੰ ਹਨੇਰੀ ਰੋਕਣ ਦੀ ਬੇਨਤੀ ਕਰਨੀ
0313 ਭਾਈ ਗੁੱਜਰ ਜੀ ਅਤੇ ਭਾਈ ਧਿੰਙਾ ਜੀ ਦਾ ਜੀਵਨ
0314 ਭਾਈ ਪਾਰੋ ਜੁਲਕਾ ਜੀ ਦਾ ਸ੍ਰੀ ਗੁਰੂ ਅਗੰਦ ਦੇਵ ਸਾਹਿਬ ਜੀ ਨੂੰ ਸਵਾਲ ਪਰਮ ਹੰਸ ਕੌਣ ਹੁੰਦੇ ਹੈ
0315 ਭਾਈ ਮੱਲੂ ਸ਼ਾਹੀ-ਭਾਈ ਕਿਦਾਰੀ-ਭਾਈ ਦੀਪਾ-ਭਾਈ ਨਰਾਇਣ ਦਾਸ ਅਤੇ ਭਾਈ ਬੂਲਾ ਜੀ
0316 ਸਿਖਾਂ ਦੇ ਸਵਾਲ ਵੈਰਾਗ -ਜੋਗ ਅਤੇ ਗਿਆਨ ਕੀ ਹੈ
0317 ਹਰੀਕੇ ਦੇ ਹੰਕਾਰੀ ਚੌਧਰੀ ਦਾ ਸਭ ਕੁਝ ਨਸ਼ਟ ਹੋਣਾ- ਸ਼ਰਾਬੀ ਚੌਧਰੀ ਨੂੰ ਮਿਰਗੀ ਦਾ ਰੋਗ
0318 ਖੀਰ ਖਾਣੇ ਸਿੱਖ ਨੂੰ ਫਾਂਸੀ ਤੇ ਚਾੜ੍ਹਨਾ
0319 ਜਦੋਂ ਦੁਰਗਾ ਪੰਡਿਤ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਦਮ ਦੇਖਿਆ-ਸੰਨਿਆਸੀ ਦਾ ਮਿਲਣਾ
0320 ਗੁਰਬਾਣੀ ਦੇ ਸ਼ਬਦ ਸੁਨਣ ਨਾਲ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅੰਦਰ ਗੁਰੂ ਦਰਸ਼ਨਾਂ ਦੀ ਤਾਂਘ ਪੈਦਾ ਹੋਣੀ
0321 ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ
0322 ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੱਤ ਘਾਲਣਾ
0323 ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ 12 ਵਰ ਬਖਸ਼ਣੇ
0324 ਲੱਖਾਂ ਭੂਤਾਂ-ਪ੍ਰੇਤਾਂ ਦਾ ਗੋਂਦੇ ਖਤ੍ਰੀ ਦੀ ਨਗਰੀ ਵਿੱਚ ਵਾਸਾ- ਭਾਈ ਦਾਤੂ ਅਤੇ ਦਾਸੂ ਜੀ ਦੀ ਪਰਖ
0325 ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੂਤਾਂ-ਪ੍ਰੇਤਾਂ ਨੂੰ ਨਗਰੀ ਵਿਚੋਂ ਕੱਢਣਾ
0326 ਵਰਣ ਦੇਵਤੇ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਣਾ- ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਗੁਣ
0327 ਜ਼ਿਮੀਦਾਰਾਂ ਨੇ ਗੁਰੂ ਸਾਹਿਬ ਜੀ ਦਾ ਨਿਰਾਦਰ ਕਰਨਾ -ਗੁਰੂ ਜੀ ਨੂੰ ਨਗਰ ਛੱਡਣ ਲਈ ਕਹਿਣਾ
0328 ਜ਼ਿਮੀਦਾਰਾਂ ਨੇ ਤਪੇ ਦੀ ਬੋਟੀ ਬੋਟੀ ਕਰਨੀ-ਜਿਥੇ ਵੀ ਤਪੇ ਦਾ ਅੰਗ ਜਾਣਾ ਉਸੇ ਖੇਤ ਵਿੱਚ ਮੀਂਹ ਪੈਣਾ
0329 ਜ਼ਿਮੀਦਾਰਾਂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਕੋਲ ਭੁੱਲ ਬਖਸ਼ਾਉਣ ਆਉਣਾ-ਖੀਓ ਭੱਲੇ ਦੇ ਘਰ ਚਰਨ ਪਾਉਣੇ
0330 ਹੱਡੀ ਛੂਹਣ ਨਾਲ ਪਾਪੀ ਮਨੁੱਖ ਦਾ ਨਿਸਤਾਰਾ
0331 ਸ਼ੀਹਾਂ ਉੱਪਲ ਨੂੰ ਮੁੰਡਨ ਅਤੇ ਜੀਵ ਹੱਤਿਆ ਪ੍ਰਤੀ ਉਪਦੇਸ਼- ਇੱਕ ਬਾਂਹ ਤੋਂ ਕੰਮ ਨਾ ਲੈਣ ਦਾ ਪ੍ਰਣ
0332 ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਬਖਸ਼ਣੀ
0333 ਸਿੱਖਾਂ ਦਾ ਸ਼ੰਕਾ ਨਵਿਰਤ ਕਰਨ ਲਈ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਪਣਾ ਸਰੀਰ ਅਲੋਪ ਕਰਨਾ
0334 ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੋਤਿ ਜੋਤ ਸਮਾਉਣਾ
GO BACK TO MAIN SURAJ PARKASH KATHA PAGE
^
Top