Guru Nanak Ashram Patiala - Sant Giani Naranjan Singh Ji
Guru Nanak Ashram Patiala
Home
Sant Giani Naranjan Singh Ji
Sant Mohinder Partap Singh Ji
Books
Katha by Sant Giani Naranjan Singh Ji
Katha Suraj Parkash
Shaheedi Sri Guru Teg Bahadur Sahib Ji
Miscellaneous
KATHA OF SRI GURU NANAK DEV SAHIB JI
FROM GURPARTAP SURAJ PARKASH GRANTH
BY
SINGH SAHIB GIANI PRITPAL SINGH JI
HEAD GRANTHI
GURDWARA DUKH NIVARAN SAHIB, PATIALA
GO BACK TO MAIN SURAJ PARKASH KATHA PAGE
0201 ਠੱਗਾਂ ਦਾ ਨਿਸਤਾਰਾ
0202 ਠੱਗਾਂ ਨੂੰ ਗਿਆਨ ਦੀ ਦਾਤ ਬਖਸ਼ਣੀ - ਕਾਰੂ ਬਾਦਸ਼ਾਹ - ਜ਼ੁਲਮੀ ਅਤੇ ਕੰਜੂਸ ਰਾਜਾ
0203 ਮਾਇਆ ਨਾਲ ਭਰੇ ਹੰਕਾਰੀ ਕਾਰੂ ਬਾਦਸ਼ਾਹ ਨੂੰ ਗੁਰੂ ਸਾਹਿਬ ਜੀ ਨੇ ਸੋਜੀ ਬਖਸ਼ਣੀ
0204 ਕਾਰੂ ਬਾਦਸ਼ਾਹ ਨੂੰ ਗੁਰੂ ਸਾਹਿਬ ਜੀ ਨੇ ਸੋਜੀ ਬਖਸ਼ਣੀ - ਨਸ਼ੀਹਤ ਨਾਮਾ
0205 ਕਾਰੂ ਬਾਦਸ਼ਾਹ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ - ਕੈਦੀ ਰਿਹਾਅ ਕਰਨੇ - ਧੰਨ ਲੋਕਾਂ ਵਿੱਚ ਵੰਡਣਾ
0206 ਲਾਜਵਰਦ ਨੇ ਗੁਰੂ ਜੀ ਨੂੰ ਖਤਮ ਕਰਨ ਲਈ ਸਾਰੀਆਂ ਹੱਦਾਂ ਟੱਪਣੀਆਂ
0207 ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਰਾਮਾਇਣ ਦੀ ਕਥਾ ਸਰਵਣ ਕਰਾਉਣੀ
0208 ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਿਛਲੇ ਜਨਮ ਦੇ ਸਰਾਪੇ ਮੱਛ ਦਾ ਉਧਾਰ ਕਰਨਾ
0209 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀਲੰਕਾ ਪਹੁੰਚੇ - ਬਿਭੀਖਨ ਨਾਲ ਮੁਲਾਕਾਤ
0210 ਹਨੂੰਮਾਨ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਰਾਮ ਰੂਪ ਵਿੱਚ ਦਰਸ਼ਨ ਦੇਣੇ
0211 ਸਮੁੰਦਰ ਉਪਰ ਤੁਰਦੇ ਤੁਰਦੇ ਗੁਰੂ ਜੀ ਨੇ ਕਈ ਦੀਪਾ ਤੇ ਜਾਣਾ.ਸਾਲਮਲੀ ਦੀਪ ਦੇ ਲੋਕਾਂ ਦੇ ਤਿੰਨ ਦੁੱਖ ਦੂਰ ਕਰਨੇ
0211a ਸਮੁੰਦਰ ਉਪਰ ਤੁਰਦੇ ਤੁਰਦੇ ਗੁਰੂ ਜੀ ਨੇ ਕਈ ਦੀਪਾ ਤੇ ਜਾਣਾ
0212 ਸੁਮੇਰ ਪਰਬਤ ਤੇ ਸਿੱਧਾ ਨਾਲ ਸਿੱਧ ਗੋਸਟ
0213 ਪਿੱਪਲ ਉੱਡਣ ਤੋਂ ਰੋਕਣਾ-ਸਿੱਧਾਂ ਦੀ ਧੂਣੀ ਸ਼ਾਂਤ-ਤੂੰਬਾ ਦੁੱਧ ਨਾਲ ਭਰਨਾ-ਰੀਠੇ ਮੀਠੇ-ਗੰਗਾ ਨੇ ਪਿੱਛੇ ਆਉਣਾ
0214 ਗੋਰਾਖਮਤਾ ਤੋਂ ਨਾਨਕਮਤਾ ਨਾਮ ਕਿਵੇਂ ਪਿਆ-ਗੁਰੂ ਨਾਨਕ ਸਾਹਿਬ ਜੀ ਨੇ ਮਰਿਆ ਹਾਥੀ ਜਿਉਂਦਾ ਕਰਨਾ
0215 ਰਾਜੇ ਨੂੰ ਇਨਸਾਫ ਅਤੇ ਕਾਜ਼ੀ ਨੂੰ ਰਿਸ਼ਵਤ ਨਾ ਲੈਣ ਦਾ ਉਪਦੇਸ਼-ਪੀਰ ਨਜ਼ਾਮੁਦੀਨ ਦੀ ਬੇਨਤੀ ਹਾਥੀ ਜਿਉਂਦਾ ਕਰਨਾ
0216 ਭਾਈ ਮਰਦਾਨੇ ਜੀ ਦਾ ਭਰਮ ਦੂਰ ਕਰਨਾ. ਪਖੰਡੀ ਬ੍ਰਾਹਮਣ ਦਾ ਪਾਖੰਡ ਪਕੜਨਾ
0217 ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਅਧਿਆਇ ੨੨ਬ੍ਰਾਹਮਣ ਦਾ ਉਧਾਰ ਕਰਨਾ
0218 ਬ੍ਰਾਹਮਣ ਦਾ ਉਧਾਰ ਕਰਨਾ
0219 ਮੂਲਮੰਤਰ ਦੇ ਅਰਥ
0220 ਜਗਿਆਸੂ ਸਬਦ ਦੇ ਅਰਥ)ਅਸੀਂ ਸੁਆਰਥੀ ਹਾਂ ਜਾਂ ਜਾਗਿਆਸ਼ੂ not sure if this is the one
0221 ਨਾਨਕ ਦੁਖੀਆ ਸੱਭ ਸੰਸਾਰ
0222 ਗੌਤਮ ਰਿਸ਼ੀ ਨੇ ਦੇਵ ਰਾਜ ਇੰਦਰ ਅਤੇ ਅਹੱਲਿਆ ਨੂੰ ਸ਼ਰਾਪ ਦੇਣਾ
0223 ਭਗਵਾਨ ਕ੍ਰਿਸ਼ਨ ਜੀ ਦੇ ਹੁੰਦੇ ਹੋਏ ਪਾਡਵ ਦੁੱਖੀ ਕਿਉ ਸਨ
0224 ਕ੍ਰਿਸ਼ਨ ਜੀ ਦੇ ਹੁੰਦੇ ਹੋਏ ਪਾਡਵ ਦੁੱਖੀ ਕਿਉ ਸਨ.ਵੇਦ ਵਿਆਸ ਨੇ ਰਾਜੇ ਜਨਮਜੇ ਦੀ ਮੌਤ ਦੀ ਭਵਿੱਖਵਾਣੀ ਕਰਨੀ
0225 ਵੇਦ ਵਿਆਸ ਜੀ ਨੇ ਰਾਜੇ ਜਨਮੇਜੇ ਦੀ ਮੌਤ ਦੀ ਭਵਿੱਖਵਾਣੀ ਕਰਨੀ
0226 ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕੌੜੀ ਦਾ ਕੋੜ ਦੂਰ ਕਰਨਾ
0227 ਵਾਹਿਗੁਰੂ ਜੀ ਤੇ ਮਾਇਆ ਦੇ ਸਰੂਪ ਦਾ ਵਰਨਣ ਕਰਨਾ
0228 ਵਾਹਿਗੁਰੂ ਜੀ ਤੇ ਮਾਇਆ ਦੇ ਸਰੂਪ ਦਾ ਵਰਨਣ ਕਰਨਾ
0229 ਵਾਹਿਗੁਰੂ ਜੀ ਤੇ ਮਾਇਆ ਦੇ ਸਰੂਪ ਦਾ ਵਰਨਣ ਕਰਨਾ
0230 ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਹਮਲੇ ਦੀ ਭਵਿੱਖਵਾਣੀ ਕਰਨੀ
0231 ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਹਮਲੇ ਦੀ ਭਵਿੱਖਵਾਣੀ ਕਰਨੀ. ਭਾਈ ਲਾਲੋ ਨੂੰ ਘਰ ਛੱਡਣ ਦਾ ਹੁਕਮ ਕਰਨਾ
0232 ਸੱਤ ਕਰਤਾਰ ਕਹਿਣ ਤੇ ਚੱਕੀਆਂ ਨੇ ਅਪਣੇ ਆਪ ਚਲਣੀਆਂ.ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਕਰਨਾ
0233 ਸੱਤ ਕਰਤਾਰ ਕਹਿਣ ਤੇ ਚੱਕੀਆਂ ਨੇ ਅਪਣੇ ਆਪ ਚਲਣੀਆਂ.ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਕਰਨਾ
0234 ਬਾਬਰ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਭੰਗ ਭੇਟਾ ਕਰਨੀ.ਬਾਬਰ ਨੂੰ ਭਾਰਤ ਉਤੇ ਰਾਜ ਕਰਨ ਦਾ ਵਰ ਦੇਣਾ
0235 ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਮਨਾਬਾਦ ਦਾ ਹਾਲ ਸ਼ਬਦ ਵਿਚ ਵਰਨੰਨ ਕਰਣਾ
0236 ਭਾਈ ਮਰਦਾਨੇ ਦਾ ਸੰਕਾ ਦੂਰ ਕਰਨ ਲਈ ਗੁਰੂ ਜੀ ਨੇ ਕੌਤਕ ਰਚਨਾ
0237 ਬਾਬਾ ਮੂਲ ਚੰਦ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਮਾੜੇ ਬੋਲ ਬੋਲਣੇ
0238 ਬਾਬਾ ਮੂਲ ਚੰਦ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਣੀ ਪੈਣਾ
0239 ਕਰਤਾਰਪੁਰ ਵਸਨਾ PDF of track 239 cos of poor recording quality.pdf
0239 ਕਰਤਾਰਪੁਰ ਵਸਨਾ
0240 ਬਰਾਹਮਣ ਦੀ ਰਸਈ ਦਾ ਸੁਚ
0241 ਸ਼ਹੁ ਸੁਹਾਗਣ
0242 ਪੀਰ ਜਲਾਲ ਨੂੰ ਗੁਰਮੁਖਾਂ ਦੀ ਅਵਸਥਾ ਸਮਝਾਉਣੀ
0243 ਪੀਰ ਜਲਾਲ ਨੂੰ ਗੁਰਮੁਖਾਂ ਦੀ ਅਵਸਥਾ ਸਮਝਾਉਣੀ ੨
0244 ਗੁਰੂ ਜੀ ਦੀ ਭਗਤ ਸ਼ੇਖ ਫਰੀਦ ਜੀ ਦੇ ਚੇਲੇ ਸ਼ੇਖ ਬ੍ਰਹਮ ਨਾਲ ਵਿਚਾਰ
0245 ਗੁਰੂ ਜੀ ਦੀ ਭਗਤ ਸ਼ੇਖ ਫਰੀਦ ਜੀ ਦੇ ਚੇਲੇ ਸ਼ੇਖ ਬ੍ਰਹਮ ਨਾਲ ਵਿਚਾਰ ੨
0246 ਪੀਰ ਦਸਤਗੀਰ (ਬਗਦਾਦ ਦੀ ਫੇਰੀ )
0247 ਪੀਰ ਦੇ ਪੁੱਤਰ ਨੂੰ ਲੱਖਾਂ ਪਾਤਾਲ ਲੱਖਾਂ ਅਕਾਸ਼ ਦਿਖਾਉਣੇ- ਸਾਰੇ ਬ੍ਰਹਿਮੰਡਾਂ ਵਿੱਚ ਗੁਰੂ ਜੀ ਦੀ ਸਿੱਖੀ
0248 ਭਾਈ ਮਰਦਾਨਾ ਜੀ ਨੇ ਸਰੀਰ ਤਿਆਗਣਾ
0249 ਗੋਰਖ ਨਾਥ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਵਾਰਤਾਲਾਪ ਕਰਨੀ
0250 ਸੱਜਣ ਠੱਗ ਤੋਂ ਭਾਈ ਸੱਜਣ
0251 ਭਾਈ ਮਰਦਾਨੇ ਜੀ ਦੇ ਪੁੱਤਰ ਨੂੰ ਗੁਰੂ ਸਾਹਿਬ ਜੀ ਨੇ ਵਰ ਦੇਣਾ
0252 ਮਾਨਚੰਦ ਦਾ ਉਦਾਰ
0253 ਮੁਲਤਾਨ ਦੇ ਪੀਰਾ ਸ਼ਮਸ ਤਬਰੇਜ਼
0254 ਮੁਲਤਾਨ ਦੇ ਪੀਰਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ(ਹਾਜਰ ਨਾਮਾ)ਉਪਦੇਸ਼ ਦੇਣਾ
0255 ਮੁਲਤਾਨ ਦੇ ਪੀਰਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ(ਹਾਜਰ ਨਾਮਾ)ਉਪਦੇਸ਼ ਦੇਣਾ
0256 ਅਨਲਹੱਕ ਬੋਲਣ ਕਰਕੇ ਸ਼ਮਸ ਤਬਰੇਜ਼ ਨੂੰ ਸੂਲੀ ਤੇ ਚੜਾਉਣਾ
0257 ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਪਿੰਗਲੇ ਨੇ ਅਰੋਗ ਹੋਣਾ-ਸ਼ਹੁ ਸੁਹਾਗਣ ਨੂੰ ਬਖਸ਼ਣਾ-ਬਾਲਗੁੰਦਾਈ
0258 ਬਾਲਗੁੰਦਾਈ ਦੇ ਸਵਾਲਾਂ ਦੇ ਜਵਾਬ- ਮੂਲੇ ਨੇ ਬੇਮੁਖ ਹੋਣਾ
0259 ਮੂਲੇ ਦੇ ਪ੍ਰਾਣ ਨਿਕਲਣੇ
0260 ਕਰਤਾਰਪੁਰ ਨਿਵਾਸ - ਸ਼ਿਵਰਾਤਰੀ ਨੂੰ ਅਚਲ ਵਿਖੇ ਸਿਧਾਂ ਨਾਲ ਗੋਸ਼ਟ
0261 ਸਿੱਧਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਮਾਤਾਂ ਦਿਖਾਣੀਆਂ
0262 ਗੁਰੂ ਮਹਾਰਾਜ ਜੀ ਨੇ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਖਿੱਚਣੀਆਂ-ਸਿੱਧਾਂ ਨੇ ਸ਼ਕਤੀਆਂ ਤੋਂ ਹੀਣੇ ਹੋਣਾ
0263 ਬਾਲਕ ਸੰਗਤੀਆ ਨੇ ਹੁਕਮ ਮੰਨ ਕੇ ਸਵਾ ਪਹਿਰ ਅੱਗ ਵਿੱਚ ਬੈਠਣਾ-ਹੰਕਾਰੀ ਭੰਗਰਨਾਥ ਦੇ ਸਿਰ ਵਿੱਚ ਖੜਾਂਵ ਪੈਣੀ
0264 ਕਲਯੁਗ ਦਾ ਵਰਤਾਰਾ
0265 ਮਾਲੋ ਸ਼ੇਖ ਦੇ ਸਵਾਲ-ਹਿੰਦੂ ਵਡਾ ਜਾਂ ਮੁਸਲਮਾਨ-ਉਹ ਕੌਣ ਹੈ ਜਿਸ ਨੂੰ ਖੁਦਾ ਦੀ ਦਰਗਾਹ ਵਿਚ ਰੋਕ ਨਾ ਪਵੇ
0266 ਉਬਾਰੇ ਖਾਂ ਦਾ ਸਵਾਲ-ਹਿੰਦੂ ਦਾ ਮੱਤ ਵੱਡਾ ਜਾਂ ਮੁਸਲਮਾਨਾਂ ਦਾ-ਸੋਲਾਂ ਸਯਾ ਦਾ ਕੀਮਤੀ ਕੱਪੜਾ ਭੇਟ ਕਰਨਾ
0267 ਕੁਬੋਲ ਬੋਲਣ ਵਾਲੇ ਅਬਦੁਲ ਰਹਿਮਾਨ ਨੇ ਸ਼ਰਮਿੰਦਾ ਹੋਣਾ
0268 ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਬਦੁਲ ਰਹਿਮਾਨ ਦਾ ਹੰਕਾਰ ਦੂਰ ਕਰਨਾ- ਛੋਟੀ ਉਮਰ ਦੇ ਬਾਲਕ ਨੂੰ ਸੋਝੀ
0269 ਧੰਨ ਸਿੱਖੀ - ਠੱਗ ਨੇ ਸਿੱਖੀ ਭੇਖ ਧਾਰ ਕੇ ਮੂਲਾ ਕੀੜ ਜੀ ਦੇ ਘਰੋਂ ਗਹਿਣੇ ਚੋਰੀ ਕਰਨੇ
0270 ਸਿੱਖਾਂ ਦੇ ਸਵਾਲ - ਪ੍ਰਿਥਾ-ਖੇਡਾ-ਪ੍ਰਿਥੀਮਲ -ਰਾਮਾ-ਡਿਡੀ- ਤਿੰਨ ਕਿਸਮ ਦਾ ਤੱਪ
0271 ਮਾਲੋ-ਮਾਂਗੋ-ਕਾਲੂ ਸਿੱਖਾਂ ਦੇ ਸਵਾਲ - ਥੋੜ੍ਹੀ ਮਿਹਨਤ ਬਹੁਤਾ ਫਲ-ਸਨਮੁਖ ਮਨਮੁਖ ਲੱਛਣ
0272 ਵਾਹਿਗੁਰੂ ਸ਼ਬਦ ਦਾ ਪ੍ਰਤਾਪ ਅਤੇ ਅਰਥ-ਮੱਨੁਖ ਕਰਮ - ਭਾਈ ਭਗਤਾ ਓਹਰੀ ਜੀ-ਜਾਪੂ ਵੰਸੀ-ਸ਼ੀਹਾਂ ਜੀ-ਗੱਜਣ ਜੀ
0273 ਭਾਈ ਸ਼ੀਹਾਂ ਜੀ ਦੀ ਪਰਖ - ਬਰਾਤ ਲਈ ਤਿਆਰ ਕੀਤੇ ਸਾਰੇ ਪਕਵਾਨ ਸੰਗਤ ਵਿੱਚ ਵਰਤਾਉਣੇ-ਭਾਈ ਫਿਰਣਾ-ਭਾਈ ਯੋਧ
0274 ਗਰੀਬ ਸਿੱਖ ਨੇ ਗੁਰੂ ਸਾਹਿਬ ਜੀ ਦੀ ਸੇਵਾ ਲਈ ਮੱਲ ਨਾਲ ਕੁਸ਼ਤੀ ਕਰਨੀ-ਮੱਲ ਉੱਤੇ ਗੁਰੂ ਜੀ ਦੀ ਕਿਰਪਾ
0275 ਧੰਨ ਗੁਰੂ ਦੀ ਸਿੱਖੀ-ਬਚੇ ਨੇ ਅੱਗ ਵਿਚ ਸੜਨਾ-ਬਚੇ ਨੂੰ ਮੰਡੀ ਵੇਚਣ ਜਾਣਾ-ਸੇਵਾ ਲਈ ਘਰ ਦੇ ਗਹਿਣੇ ਵੇਚਣੇ
0276 ਗੁਰੂ ਦਰਸ਼ਨਾਂ ਦਾ ਮਹਾਤਮ - ਕਾਂ ਤੋਂ ਬਗਲੇ-ਬਗਲੇ ਤੋਂ ਹੰਸ-ਹੰਸ ਤੋਂ ਮਾਨਵੀ ਸਰੀਰ-ਸੈਦੋ ਘੇਉ ਜੀ ਦਾ ਭਰਮ
0277 ਸਿੱਖ-ਫ਼ਕੀਰ-ਗ੍ਰਿਹਿਸਥੀ ਕਿਹੜਾ ਮਾਰਗ ਧਾਰਨ ਕਰਾਂ - ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਨਰ ਦਾ ਸਵਾਲ
0278 ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਣੀ
0279 ਭਾਈ ਬਾਲਾ ਜੀ ਨੇ ਪਰਲੋਕ ਗਮਨ ਕਰਨਾ
0280 ਭਾਈ ਲਹਿਣਾ ਜੀ ਨੇ ਗੁਰੂ ਜੀ ਦੇ ਦਰਸ਼ਨ ਕਰਨੇ
0281 ਭਾਈ ਲਹਿਣਾ ਜੀ ਨੇ ਨਦੀਨ ਵਾਲੀ ਗਿੱਲੀ ਪੰਡ ਸਿਰ ਉੱਤੇ ਚੁੱਕਣੀ
0282 ਮਾਇਆ 12 ਕੋਹ ਦੂਰ - ਦੇਵਤਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਪਰਸਣੇ
0283 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿਚੋਂ ਖੂਨ ਸਿਮਣਾ
0284 ਰੁੱਖਾਂ ਤੋਂ ਪਕਵਾਨ-ਭਾਈ ਲਹਿਣਾ ਜੀ ਨੇ ਠੰਡ ਨਾਲ ਬੇਸੁੱਧ ਹੋਣਾ-ਗੁਰੂ ਸਾਹਿਬ ਜੀ ਨੇ ਭਾਰੀ ਤਪੱਸਿਆ ਕਰਨੀ
0285 ਸਿੱਖੀ ਦੀ ਪਰਖ - ਲੰਗਰ ਬੰਦ ਕਰਵਾਉਣਾ-ਫ਼ਸਲਾਂ ਦੇ ਢੇਰ ਨੂੰ ਅੱਗ ਨਾਲ ਸਾੜਣ ਦਾ ਹੁਕਮ
0286 ਸਿੱਖੀ ਦੀ ਪਰਖ - ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਾਂ ਨੂੰ ਬੰਦੇ ਦਾ ਮੁਰਦਾ ਖਾਣ ਦਾ ਹੁਕਮ ਕਰਨਾ
0287 ਗਿਆਨ ਉਪਦੇਸ਼
0288 ਸਤਿਸੰਗ ਕਰਨ ਦੇ ਬਹੁਤ ਜਿਆਦਾ ਲਾਭ- ਭਗਤੀ ਦੀ ਮਿਸ਼ਰੀ
0289 ਗੁਰੂ ਜੀ ਦਾ ਹੁਕਮ - ਮਰੀ ਹੋਈ ਚੂਹੀ ਬਾਹਰ ਸੁੱਟਣੀ-ਰਾਤ ਨੂੰ ਬਸਤਰ ਧੋਣੇ-ਚਿੱਕੜ ਵਿਚੋਂ ਬਰਤਨ ਕੱਢਣਾ
0290 ਭਾਈ ਲਹਿਣਾ ਜੀ ਤੋਂ ਬਣੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ - ਸ਼੍ਰੀ ਜਪੁਜੀ ਸਾਹਿਬ ਮਹਿਮਾ
0291 ਸ਼੍ਰੀ ਜਪੁਜੀ ਸਾਹਿਬ ਮਹਿਮਾ -ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖਡੂਰ ਸਾਹਿਬ ਜਾਣ ਦਾ ਹੁਕਮ
0292 ਤਿੰਨੇ ਦੇਵਤਿਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਪਮਾ ਕਰਨੀ-ਸੱਚਖੰਡ ਜਾਣ ਦੀ ਤਿਆਰੀ ਕਰਨੀ
0293 ਪੰਡਿਤ-ਪੀਰ-ਰਾਜੇ-ਬੈਰਾਗੀ-ਜੋਗੀ-ਪੈਗੰਬਰਾਂ ਦੇਵਤਿਆਂ ਨੇ ਦਰਸ਼ਨਾਂ ਨੂੰ ਆਉਣਾ
0294 ਕਾਲ ਚੱਕਰ- ਸੰਸਾਰ ਦੀ ਨਾਸ਼ਵਾਨਤਾ ਦਾ ਉਪਦੇਸ਼-ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੱਚਖੰਡ ਜਾਣਾ
0295 ਦੋ ਘੜੀਆਂ ਦੇ ਦਰਸ਼ਨ ਮੰਗੇ- ਗੁਰੂ ਜੀ ਸਰੀਰ ਵਿੱਚ ਵਾਪਿਸ ਆਏ
0296 ਸ਼ੁਕਰਾਨਾ ਸਮਾਗਮ -ਸਮਾਪਤੀ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ-ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਰੀਰ ਅਲੋਪ ਕਰਨਾ
GO BACK TO MAIN SURAJ PARKASH KATHA PAGE
^
Top